Punjabi Resources

ਪੰਜਾਬੀ ਜਾਣਕਾਰੀ ਸ਼ੀਟਾਂ

ਇਹ ਪੇਜ ਮਿਰਗੀ (Epilepsy) ਨਾਲ ਜੁੜੀਆਂ ਪੰਜਾਬੀ ਜਾਣਕਾਰੀ ਸ਼ੀਟਾਂ ਲਈ ਹੈ। ਤੁਸੀਂ ਹੇਠਾਂ ਦਿੱਤੇ ਵਿਸ਼ਿਆਂ ‘ਤੇ ਕਲਿੱਕ ਕਰਕੇ ਪੂਰੀ ਸ਼ੀਟ ਖੋਲ੍ਹ ਸਕਦੇ ਹੋ ਜਾਂ ਡਾਊਨਲੋਡ ਕਰ ਸਕਦੇ ਹੋ। ਜੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਸ਼ੀਟ ਤੁਹਾਡੇ ਲਈ ਢੁੱਕਵੀ ਹੈ, ਤਾਂ ਸਾਨੂੰ ਸੰਪਰਕ ਕਰੋ।

This page provides Punjabi information sheets about epilepsy. Click any topic below to open or download the full resource. If you are unsure where to start, our team is here to help.

ਅਸੈਸਮੈਂਟ ਅਤੇ ਇਲਾਜ

ਮਿਰਗੀ ਦੇ ਇਲਾਜ ਲਈ ਦਵਾਈਆਂ (Anti-Epileptic Drugs)
ਇਲੈਕਟਰੋਇਨਸੈਫਲੋਗ੍ਰਾਫੀ – ਈ ਈ ਜੀ (Electroencephalogram – EEG)
ਵੇਗਸ ਨਰਵ ਸਟਿਮੂਲੇਸ਼ਨ (Vagal Nerve Stimulation)
ਮਿਰਗੀ ਅਤੇ ਜਨੈਟਿਕਸ (Epilepsy & Genetics)
ਕੀਟੋਜੈਨਿਕ ਡਾਇਟ (Ketogenic Diet & Epilepsy)
ਮਿਰਗੀ ਅਤੇ ਨਿਊਰੋਸਾਈਕੋਲੋਜੀ (Epilepsy & Neuropsychology)

ਮਿਰਗੀ ਨਾਲ ਰਹਿਣਾ

ਗੱਡੀ ਚਲਾਉਣਾ ਅਤੇ ਮਿਰਗੀ (Driving and Epilepsy)
ਮਿਰਗੀ ਅਤੇ ਯਾਦਦਾਸ਼ਤ (Epilepsy & Memory)
ਮੈਡੀਕਲ ਪਛਾਣ ਅਤੇ ਸੇਫਟੀ ਦੇ ਯੰਤਰ (Medical Identification and Safety)

ਮਿਰਗੀ ਵਾਲੇ ਬੱਚੇ

ਸਿੱਖਣ ਦੀਆਂ ਮੁਸ਼ਕਲਾਂ ਅਤੇ ਮਿਰਗੀ (Learning Difficulties & Epilepsy)
ਭਰਾਵਾਂ ਅਤੇ ਭੈਣਾਂ ਦੀ ਮਦਦ (How to Help Brothers and Sisters of Children with Epilepsy)
Scroll to Top